India

ਆਮ ਆਦਮੀ ਪਾਰਟੀ ਦੇ ਨਾਮ ‘ਤੇ ਲੱਗਿਆ ਇੱਕ ਹੋਰ ਘਪਲਾ, ਦਿੱਲੀ ਦੀ CM ਨੇ ਕੀਤਾ ਦਾਅਵਾ

ਆਪਣੇ ਆਪ ਨੂੰ ਇਮਾਨਦਾਰੀ ਸਰਕਾਰ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦਿੱਲੀ ਦੀ ਭਾਜਪਾ ਸਰਕਾਰ ਨੇ ਬੁੱਧਵਾਰ ਨੂੰ ਕੋਵਿਡ ਸਮੇਂ ਦੌਰਾਨ ਇੱਕ ਹੋਰ ਗੰਭੀਰ ਘੁਟਾਲਾ ਕਰਨ ਦਾ ਇਲਜ਼ਾਮ ਲਗਾਇਆ। ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੇ ਨਾਮ ‘ਤੇ ਚਲਾਈ ਜਾ ਰਹੀ ‘ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ’ ਵਿੱਚ 145 ਕਰੋੜ ਰੁਪਏ

Read More