ਦਿੱਲੀ ਧਮਾਕੇ – ਕਾਰ ਵਿੱਚ ਮੌਜੂਦ ਡਾ. ਉਮਰ ਦਾ ਡੀਐਨਏ ਹੋਇਆ ਮੈਚ, ਉਮਰ ਹੀ ਚਲਾ ਰਿਹਾ ਸੀ ਆਈ-20 ਕਾਰ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਸ਼ਾਮ ਹੋਏ ਧਮਾਕੇ ਸੰਬੰਧੀ ਕਈ ਤਰ੍ਹਾਂ ਦੇ ਵੇਰਵੇ ਸਾਹਮਣੇ ਆ ਰਹੇ ਹਨ। ਸਰਕਾਰ ਨੇ ਵੀ ਇਸਨੂੰ ਅੱਤਵਾਦੀ ਹਮਲਾ ਐਲਾਨਿਆ ਹੈ। ਇਸ ਦੌਰਾਨ, ਕਾਰ ਵਿੱਚ ਸਵਾਰ ਨੌਜਵਾਨ ਦੇ ਸੰਬੰਧ ਵਿੱਚ, ਹੁਣ ਇਹ ਪੁਸ਼ਟੀ ਹੋ ਗਈ ਹੈ ਕਿ i20 ਕਾਰ ਚਲਾ ਰਿਹਾ ਵਿਅਕਤੀ ਕੋਈ ਹੋਰ ਨਹੀਂ ਸਗੋਂ ਡਾਕਟਰ ਉਮਰ ਸੀ। ਡੀਐਨਏ ਟੈਸਟਿੰਗ
