ਦਿੱਲੀ ‘ਚ ਭਾਜਪਾ ਨੇ ਮਾਰੀ ਬਾਜ਼ੀ, ‘ਆਪ’ ਹੋਈ ਚਿੱਤ, ਕਾਂਗਰਸ ਫਿਰ ਰਹੀ ਫਾਡੀ
ਬਿਉਰੋ ਰਿਪੋਰਟ – ਭਾਜਪਾ ਨੂੰ 27 ਸਾਲਾਂ ਬਾਅਦ ਦਿੱਲੀ ਵਿੱਚ ਸਪੱਸ਼ਟ ਬਹੁਮਤ ਮਿਲਿਆ ਹੈ। ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਵਿੱਚੋਂ ਭਾਜਪਾ ਨੇ 48 ਅਤੇ ਆਮ ਆਦਮੀ ਪਾਰਟੀ (ਆਪ) ਨੇ 22 ਸੀਟਾਂ ਜਿੱਤੀਆਂ। ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ। 1993 ਵਿੱਚ, ਭਾਜਪਾ ਨੇ 49 ਸੀਟਾਂ ਜਿੱਤੀਆਂ ਸਨ, ਯਾਨੀ ਦੋ-ਤਿਹਾਈ ਬਹੁਮਤ। 5 ਸਾਲਾਂ ਦੀ ਸਰਕਾਰ