India

ਦਿੱਲੀ ਹਵਾਈ ਅੱਡੇ ’ਤੇ ਤੜਕੇ ਵੱਡਾ ਹਾਦਸਾ! ਇੱਕ ਦੀ ਮੌਤ, ਛੇ ਜ਼ਖ਼ਮੀ, ਸਾਰੀਆਂ ਉਡਾਣਾਂ ਰੱਦ

ਦਿੱਲੀ: ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਹਵਾਈ ਅੱਡੇ ਦੇ ਟਰਮੀਨਲ-1 ’ਤੇ ਮੀਂਹ ਕਾਰਨ ਛੱਤ ਡਿੱਗਣ ਕਾਰਨ ਉਥੇ ਮੌਜੂਦ ਕਈ ਕਾਰਾਂ ਦੱਬ ਗਈਆਂ। ਇਸ ਹਾਦਸੇ ’ਚ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ

Read More