ਦਿੱਲੀ ਦੀ ਹਵਾ ਲਗਾਤਾਰ ਦੂਜੇ ਦਿਨ ਵੀ ਖ਼ਰਾਬ: ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ, ਕਰ ਦਿੱਤੇ ਕਰੋੜਾਂ ਦੇ ਚਲਾਨ
ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਈ ਹੈ। ਨਿੱਜੀ ਮੌਸਮ ਏਜੰਸੀ AQI.in ਦੇ ਅੰਕੜਿਆਂ ਅਨੁਸਾਰ ਸੋਮਵਾਰ ਸਵੇਰੇ 7 ਵਜੇ ਦਿੱਲੀ ਵਿੱਚ AQI- 346 ਦਰਜ ਕੀਤਾ ਗਿਆ। ਐਤਵਾਰ ਨੂੰ ਵੀ ਔਸਤ AQI 304 ਦਰਜ ਕੀਤਾ ਗਿਆ। 400 ਤੋਂ ਘੱਟ AQI ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। 2 ਦਿਨ ਪਹਿਲਾਂ ਤੱਕ, ਦਿੱਲੀ ਦੀ ਹਵਾ