ਦੇਹਰਾਦੂਨ ‘ਚ ਨਵਾਂ ਆਦੇਸ਼ ਲਾਗੂ, ਔਰਤਾਂ ਹੁਣ ਨਹੀਂ ਪਾ ਸਕਣਗੀਆਂ 3 ਤੋਂ ਵੱਧ ਗਹਿਣੇ
ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦੇ ਜੌਨਸਰ-ਬਾਵਰ ਖੇਤਰ (ਚਕਰਤਾ ਬਲਾਕ) ਵਿੱਚ ਕੰਦਾਡ ਅਤੇ ਇਦਰੋਲੀ ਪਿੰਡਾਂ ਨੇ ਵਿਆਹ ਅਤੇ ਸਮਾਜਿਕ ਸਮਾਗਮਾਂ ਵਿੱਚ ਔਰਤਾਂ ਲਈ ਸਿਰਫ਼ ਤਿੰਨ ਗਹਿਣੇ ਪਹਿਨਣ ਦਾ ਨਿਯਮ ਲਾਗੂ ਕੀਤਾ ਹੈ। ਇਜਾਜ਼ਤ ਵਾਲੇ ਗਹਿਣੇ ਹਨ: ਕੰਨਾਂ ਦੀਆਂ ਵਾਲੀਆਂ, ਨੱਕ ਦੀ ਮੁੰਦਰੀ ਅਤੇ ਮੰਗਲਸੂਤਰ। ਇਸ ਤੋਂ ਵੱਧ ਗਹਿਣੇ ਪਹਿਨਣ ਵਾਲੀ ਔਰਤ ਨੂੰ 50,000 ਰੁਪਏ ਜੁਰਮਾਨਾ ਭਰਨਾ
