ਹੁਣ ਬੂਸਟਰ ਡੋਜ਼ ‘ਚ Covovax ਲੱਗੇਗੀ, DCGI ਨੇ ਦਿੱਤੀ ਮਾਰਕੀਟ ‘ਚ ਲਾਂਚ ਕਰਨ ਦੀ ਮਨਜ਼ੂਰੀ…
ਭਾਰਤ ਦੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਬਾਲਗਾਂ ਲਈ ਬੂਸਟਰ ਖੁਰਾਕ ਵਜੋਂ ਕੋਵਿਡ-19 (COVID-19) ਵੈਕਸੀਨ ਕੋਵੋਵੈਕਸ ਨੂੰ ਬਜ਼ਾਰ ਵਿੱਚ ਲਾਂਚ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।