ਯੂ.ਪੀ. ‘ਚ ਇੱਕ ਹੋਰ ਧੀ ‘ਤੇ ਵਰ੍ਹਿਆ ਦਰਿੰਦਗੀ ਦਾ ਕਹਿਰ, ਦਲਿਤ ਲੜਕੀ ਨਾਲ ਗੈਂਗਰੇਪ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਦਲਿਤ ਲੜਕੀ ਦੇ ਨਾਲ ਹੋਏ ਸਮੂਹਿਕ ਗੈਂਗਰੇਪ ਦੇ ਸਦਮੇ ਤੋਂ ਲੋਕ ਅਜੇ ਪੂਰੀ ਤਰ੍ਹਾਂ ਉੱਭਰੇ ਵੀ ਨਹੀਂ ਸਨ ਕਿ ਹੁਣ ਯੂ.ਪੀ. ਦੇ ਬਲਰਾਮਪੁਰ ਵਿੱਚ ਇੱਕ ਦਲਿਤ ਲੜਕੀ ਦੇ ਨਾਲ ਗੈਂਗਰੇਪ ਅਤੇ ਹੱਤਿਆ ਦੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਬਲਰਾਮਪੁਰ ਵਿੱਚ ਦੋ ਲੜਕਿਆਂ ਨੇ ਇੱਕ ਦਲਿਤ

 
									