ਓਡੀਸ਼ਾ ‘ਚ ਡੈਮ ਵਿੱਚ ਰੁੜਿਆ YouTuber, ਤੇਜ਼ ਵਹਾਅ ‘ਚ ਖੜ੍ਹਾ ਬਣਾ ਰਿਹਾ ਸੀ ਰੀਲ, ਦੇਖੋ Video
ਓਡੀਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਡੁਡੂਮਾ ਝਰਨੇ ‘ਤੇ ਐਤਵਾਰ ਦੁਪਹਿਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ, ਜਦੋਂ 22 ਸਾਲਾ ਯੂਟਿਊਬਰ ਸਾਗਰ ਟੁਡੂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਸਾਗਰ, ਜੋ ਗੰਜਮ ਜ਼ਿਲ੍ਹੇ ਦੇ ਬਰਹਮਪੁਰ ਦਾ ਰਹਿਣ ਵਾਲਾ ਸੀ, ਆਪਣੇ ਦੋਸਤ ਅਭਿਜੀਤ ਬੇਹਰਾ ਨਾਲ ਝਰਨੇ ‘ਤੇ ਯੂਟਿਊਬ ਚੈਨਲ ਲਈ ਸੈਰ-ਸਪਾਟਾ ਵੀਡੀਓ ਸ਼ੂਟ ਕਰਨ ਗਿਆ ਸੀ। ਉਸਨੇ