ਇਸ ਮੰਦਿਰ ਵਿੱਚ ਵੜਨ ਲਈ ਇਨ੍ਹਾਂ ਲੋਕਾਂ ਨੂੰ ਲੱਗ ਗਏ ਕਈ ਸਾਲ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਈ ਸਾਲਾਂ ਦੇ ਭੇਦਭਾਵ ਮਗਰੋਂ ਆਖਿਰ ਤਮਿਲਨਾਡੂ ਦੇ ਮਦੁਰਾਈ ਦੇ ਮੰਦਿਰ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਦਾਖਿਲ ਹੋਣ ਦੀ ਇਜਾਜਤ ਮਿਲ ਗਈ।ਇਹ ਹੁਣ ਮੰਦਿਰ ਵਿੱਚ ਪ੍ਰਾਰਥਨਾ ਵੀ ਕਰ ਸਕਣਗੇ।ਇਹ ਲੋਕ ਮਦੁਰਾਈ ਜਿਲ੍ਹੇ ਦੇ ਕੋਕੂਲਮ ਪਿੰਡ ਦੇ ਰਹਿਣ ਵਾਲੇ ਹਨ।ਮੰਦਿਰ ਵਿਚ ਦਾਖਿਲ ਹੋਣ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਇਹ