ਚੰਡੀਗੜ੍ਹ ‘ਚ ਆਨਲਾਈਨ ਟਰੇਡਿੰਗ ਦੇ ਨਾਂ ‘ਤੇ ਧੋਖਾਧੜੀ, ਵਿਅਕਤੀ ਤੋਂ ਠੱਗੇ 14 ਲੱਖ
ਇੰਟਰਨੈੱਟ ਦੇ ਇਸ ਯੁੱਗ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਪੈਸਾ ਟ੍ਰਾਂਸਫਰ ਕਰਨਾ, ਸ਼ਾਪਿੰਗ, ਮੇਲ, ਐਗਜ਼ਾਮ ਦਾ ਫਾਰਮ ਭਰਨਾ ਸੰਭਵ ਹੈ। ਪਰ ਜਿੰਨਾ ਜ਼ਿਆਦਾ ਇੰਟਰਨੈੱਟ ਵਰਤਿਆ ਜਾ ਰਿਹਾ ਹੈ, ਓੰਨੀ ਹੀ ਇਸ ਦੀ ਦੁਰਵਰਤੋਂ ਵੀ ਹੋ ਰਹੀ ਹੈ। ਉਦਾਹਰਣ ਵਜੋਂ, ਇੰਟਰਨੈਟ ਦੀ ਦੁਰਵਰਤੋਂ ਕਰਕੇ ਸਾਈਬਰ ਠੱਗ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਚੋਰੀ