ਜਲੰਧਰ ਪੁਲਿਸ ਨੇ ਸਾਈਬਰ ਅਪਰਾਧੀਆਂ ਦੀ ਬਣਾਈ ਰੇਲ੍ਹ! 6 ਸੂਬਿਆਂ ‘ਚ ਫੈਲੇ ਨੈਟਵਰਕ ਨੂੰ ਤੋੜਿਆ
- by Manpreet Singh
- August 25, 2024
- 0 Comments
ਜਲੰਧਰ ਕਮਿਸ਼ਨਰੇਟ ਪੁਲਿਸ (Jalandhar Commissionerate police) ਨੇ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਵੱਖ-ਵੱਖ ਸੂਬਿਆਂ ਦੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸਾਈਬਰ ਕਰਾਈਮ ਰਾਹੀਂ ਉਨ੍ਹਾਂ ਨਾਲ ਠੱਗੀ ਕਰਦੇ ਹਨ। ਇਸ ਮਲਟੀ ਗੈਂਗ ਦੁਆਰਾ 61 ਸਾਈਬਰ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ
ਪੰਜਾਬ ਪੁਲਿਸ ਨੇ ਫੜੇ ਦੋ ਟਰੈਵਲ ਏਜੰਟ! ਗੈਰ-ਕਾਨੂੰਨੀ ਤਰੀਕੇ ਨਾਲ ਕੰਬੋਡੀਆ ਤੇ ਹੋਰ ਦੇਸ਼ਾਂ ’ਚ ਭੇਜਦੇ ਸੀ ਲੋਕ
- by Gurpreet Kaur
- July 3, 2024
- 0 Comments
ਬਿਉਰੋ ਰਿਪੋਰਟ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਕੰਬੋਡੀਆ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਭੇਜਣ ਵਾਲੇ ਦੋ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਸਾਈਟ ਐਕਸ ’ਤੇ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਅਮਰਜੀਤ ਸਿੰਘ ਅਤੇ
ਜਲੰਧਰ ‘ਚ 2 ਭੈਣਾਂ ਵਲੋਂ 19 ਲੱਖ ਰੁਪਏ ਦੀ ਠੱਗੀ, ਸ਼ੇਅਰ ਬਾਜ਼ਾਰ ‘ਚ ਪੈਸਾ ਲਗਾਉਣ ਦਾ ਦਿੱਤਾ ਲਾਲਚ…
- by Gurpreet Singh
- February 3, 2024
- 0 Comments
ਪੰਜਾਬ ਦੇ ਜਲੰਧਰ 'ਚ ਸਾਈਬਰ ਠੱਗਾਂ ਨੇ ਦੋ ਭੈਣਾਂ ਨਾਲ ਕਰੀਬ 19 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੀੜਤ ਨੂੰ ਸਾਈਬਰ ਠੱਗਾਂ ਨੇ ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਣ ਦੇ ਨਾਂ 'ਤੇ ਫਸਾਇਆ ਸੀ।
69 ਕਰੋੜ ਲੋਕਾਂ ਦਾ ਡਾਟਾ ਚੋਰੀ ਕਰਨ ਵਾਲਾ ਗ੍ਰਿਫਤਾਰ , 24 ਰਾਜਾਂ ਅਤੇ 8 ਮਹਾਨਗਰਾਂ ਦੇ ਲੋਕਾਂ ਨੂੰ ਬਣਾਇਆ ਨਿਸ਼ਾਨਾ
- by Gurpreet Singh
- April 2, 2023
- 0 Comments
ਸਾਈਬਰਾਬਾਦ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਥਿਤ ਤੌਰ 'ਤੇ 24 ਰਾਜਾਂ ਅਤੇ 8 ਮਹਾਨਗਰਾਂ ਦੇ 66.9 ਕਰੋੜ ਲੋਕਾਂ ਅਤੇ ਸੰਗਠਨਾਂ ਦੇ ਨਿੱਜੀ ਅਤੇ ਗੁਪਤ ਡੇਟਾ ਨੂੰ ਚੋਰੀ ਕਰਨ, ਸਟੋਰ ਕਰਨ ਅਤੇ ਵੇਚਣ ਵਿੱਚ ਸ਼ਾਮਲ ਹੈ।
ਕੀ ਤੁਹਾਨੂੰ ਵੀ ਆਉਂਦੇ ਨੇ ਨੌਕਰੀ ਕਰਨ ਦੇ ਮੈਸੇਜ ? ਇਸ ਲਈ ਸਾਵਧਾਨ ਰਹੋ, ਜਵਾਬ ਨਾ ਦਿਓ
- by Gurpreet Singh
- March 27, 2023
- 0 Comments
ਦਰਅਸਲ, ਸਾਈਬਰ ਠੱਗ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਆਫ਼ਰ ਦੇ ਕੇ ਠੱਗਦੇ ਹਨ। ਇਸ ਤੋਂ ਬਾਅਦ ਵੱਖ-ਵੱਖ ਪ੍ਰਕਿਰਿਆਵਾਂ ਰਾਹੀਂ ਉਨ੍ਹਾਂ ਤੋਂ ਲੱਖਾਂ ਰੁਪਏ ਜਮ੍ਹਾ ਕਰਵਾ ਰਹੇ ਹਨ
ਹਰਿਆਣਾ ਦੇ 5 ਲੱਖ ਸਿਮ ਬਲਾਕ , ਸਾਈਬਰ ਧੋਖਾਧੜੀ ਦਾ ਸ਼ੱਕ , 301 ਕਰੋੜ ਦੀ ਠੱਗੀ ਦਾ ਖੁਲਾਸਾ
- by Gurpreet Singh
- February 24, 2023
- 0 Comments
ਹਰਿਆਣਾ : ਇਕ ਪਾਸੇ ਤਕਨਾਲੋਜੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਉਥੇ ਹੀ ਇਸ ਦੇ ਕੁਝ ਨੁਕਸਾਨ ਵੀ ਸਾਨੂੰ ਝੱਲਣੇ ਪੈਂਦੇ ਹਨ। ਡਿਜੀਟਲਾਈਜ਼ੇਸ਼ਨ ਦੇ ਯੁੱਗ ਵਿੱਚ, ਹਰ ਚੀਜ਼ ਸਾਡੇ ਤੋਂ ਸਿਰਫ਼ ਇੱਕ ਕਲਿੱਕ ਦੂਰ ਹੈ। ਇਸ ਸਭ ਦੇ ਨਾਲ ਆਨਲਾਈਨ ਭੁਗਤਾਨ ਵੀ ਵਧਿਆ ਹੈ। ਆਨਲਾਈਨ ਭੁਗਤਾਨ ਦੀ ਸਹੂਲਤ ਦੇ ਨਾਲ, ਸਾਨੂੰ ਪ੍ਰਚੂਨ ਪੈਸੇ
OLX ‘ਤੇ ਲਹਿੰਗਾ ਵੇਚਣਾ ਪਿਆ ਮਹਿੰਗਾ , ਲੜਕੀ ਦੇ ਖਾਤੇ ਚੋਂ ਨਿਕਲੇ ਸੱਤ ਲੱਖ ਰੁਪਏ
- by Gurpreet Singh
- November 24, 2022
- 0 Comments
OLX 'ਤੇ ਆਪਣਾ ਲਹਿੰਗਾ ਵੇਚਣਾ ਇਕ ਕੁੜੀ ਨੂੰ ਮਹਿੰਗਾ ਪਿਆ। ਲਹਿੰਗਾ ਖਰੀਦਣ ਵਾਲੇ ਅਣਪਛਾਤੇ ਵਿਅਕਤੀ ਨੇ ਬਾਰ ਕੋਡ ਸਾਂਝਾ ਕਰਕੇ ਲੜਕੀ ਦੇ ਖਾਤੇ ਵਿੱਚੋਂ ਸੱਤ ਲੱਖ ਰੁਪਏ ਕਢਵਾ ਲਏ।
ਲੋਕਾਂ ਦੇ ਖਾਤਿਆਂ ‘ਚੋਂ ਉੱਡਣ ਲੱਗੇ ਪੈਸੇ, ਪੁਲਿਸ ਨੇ ਦੱਸਿਆ ਬਚਣ ਦਾ ਤਰੀਕਾ, ਜਾਣੋ
- by Gurpreet Singh
- November 23, 2022
- 0 Comments
ਲੁਧਿਆਣਾ ਸਾਈਬਰ ਸੈਲ ਦੇ ਇੰਚਾਰਜ ਨੇ ਲੋਕਾਂ ਨੂੰ ਸਾਈਬਰ ਧੋਖਾਧੜੀ ਤੋਂ ਸੁਚੇਤ ਕਰਵਾਇਆ ਹੈ। ਉਨ੍ਹਾਂ ਕੇ.ਵਾਈ.ਸੀ ਅੱਪਡੇਟ ਕਰਨ ਜਾਂ ਕ੍ਰੈਡਿਟ/ਡੈਬਿਟ ਕਾਰਡ ਨੂੰ ਐਕਟੀਵੇਟ ਕਰਨ ਸੰਬੰਧੀ ਟੈਕਸਟ ਮੈਸੇਜ ਰਾਹੀਂ ਪ੍ਰਾਪਤ ਹੋਏ ਕਿਸੇ ਵੀ ਲਿੰਕ 'ਤੇ ਕਲਿੱਕ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ।