India

ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ 80 ਲੱਖ ਦੀ ਠੱਗੀ, ਗਰੋਹ ਦੇ ਪੰਜ ਮੈਂਬਰ ਕਾਬੂ

ਫਰੀਦਾਬਾਦ : ਅੱਜ ਕੱਲ੍ਹ ਸਾਈਬਰ ਧੋਖਾਧੜੀ ਆਮ ਗੱਲ ਹੋ ਗਈ ਹੈ। ਰੋਜ਼ਾਨਾਂ ਲੋਕਾਂ ਨੂੰ ਰਗੜਾ ਲੱਗ ਰਿਹਾ ਹੈ ਅਤੇ ਪੈਸਿਆਂ ਦੀ ਰਿਕਬਰੀ ਕਰਨਾ ਹੀ ਬਹੁਤ ਔਖਾ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਹਰਿਆਣਾ ਦੇ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ ਇੱਕ ਬਜ਼ੁਰਗ ਨਾਲ 80 ਲੱਖ ਰੁਪਏ ਦੀ ਠੱਗੀ ਵੱਜੀ।

Read More
Punjab

ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਦੱਸੇ ਬਿਨਾਂ ਕਰ ਬੈਠਾ ਇਹ ਕੰਮ, ਹੁਣ ਪਛਤਾਵਾ ਰਹਿ ਗਿਆ ਪੱਲੇ…

ਨੂੜ ਦੇ ਇੱਕ ਬਜ਼ੁਰਗ ਵਿਅਕਤੀ ਨੂੰ ਲੱਖਾਂ ਦਾ ਰਗੜਾ ਲੱਗਿਆ ਹੈ। ਧੋਖੇਬਾਜ਼ ਨੇ ਇੱਕ ਬਜ਼ੁਰਗ ਨੂੰ ਉਸਦਾ ਰਿਸ਼ਤੇਦਾਰ ਦੱਸ ਕੇ ਚਾਰ ਲੱਖ ਦੀ ਠੱਗੀ ਮਾਰੀ ਹੈ।

Read More