ਔਸਤਨ ਸਾਢੇ 4 ਸਾਲ ਘਟ ਰਹੀ ਪੰਜਾਬੀਆਂ ਉਮਰ ! CSE Report 2025। ਪੰਜਾਬ ਦੇ ਵਾਤਾਵਰਣ ਬਾਰੇ ਅਹਿਮ ਖੁਲਾਸੇ
‘ਦ ਖ਼ਾਲਸ ਬਿਊਰੋ : ਸਿਆਣੇ ਸੱਚ ਹੀ ਕਹਿੰਦੇ ਨੇ ਕਿ ਤਰੱਕੀ ਆਪਣੇ ਨਾਲ ਵਿਨਾਸ਼ ਵੀ ਲੈਕੇ ਆਉਂਦੀ ਹੈ। ਕੋਈ ਵੇਲਾ ਸੀ ਜਦੋਂ ਪੰਜਾਬ ਦੀ ਸਵੇਰ ਦੀ ਮਹਿਕ ਲੋਕਾਂ ਦੀਆਂ ਅੱਖਾਂ ਖੋਲ ਦਿੰਦੀ ਹੁੰਦੀ ਸੀ। ਕੁਦਰਤੀ ਤੱਤਾਂ ਨਾਲ ਲਬਾਲਬ ਭਰਿਆ ਪਾਣੀ, ਤੜਕਸਾਰ ਠੰਢੀਆਂ ਹਵਾਵਾਂ ਦੇ ਬੁੱਲੇ, ਪੰਛੀਆਂ ਦੀ ਆਵਾਜ਼ ਅਤੇ ਸਵੇਰ ਦੀ ਖੁਸ਼ਬੂ ਇਹ ਹਰ ਕਿਸੇ