ਕੱਚੇ ਤੇਲ ਦੀਆਂ ਕੀਮਤਾਂ 12 ਡਾਲਰ ਤੱਕ ਵਧੀਆਂ
‘ਦ ਖ਼ਾਲਸ ਬਿਊਰੋ : ਯੁਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱਧ ਦੇ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਯੂਕਰੇਨ ‘ਤੇ ਰੂਸ ਦੇ ਹਮ ਲੇ ਦੌਰਾਨ ਰੂਸ ਦੇ ਖ਼ਿ ਲਾਫ਼ ਸਖ਼ਤ ਪਾਬੰਦੀਆਂ ਦੇ ਵੱਧਦੇ ਦਬਾਅ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ 12 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਵੱਧ ਗਈਆਂ ਹਨ।