crime news

crime news

Punjab

ਪਠਾਨਕੋਟ : ਦੋ ਪੁੱਤਰ ਇੰਗਲੈਂਡ ਰਹਿੰਦੇ , ਇੱਕਲੇ ਰਹਿੰਦੇ ਮਾਪਿਆਂ ਨੂੰ ਸਦਾ ਲਈ ਕੀਤਾ ਦੂਰ

ਪਠਾਨਕੋਟ ਸ਼ਹਿਰ ਦੇ ਮਨਵਾਲ ਬਾਗ਼ ਵਿਖੇ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਕਤਲ ਵੀਰਵਾਰ ਸ਼ਾਮ ਨੂੰ ਹੀ ਕੀਤਾ ਗਿਆ ਸੀ, ਪਰ ਘਟਨਾ ਦਾ ਦੇਰ ਰਾਤ 11 ਵਜੇ ਪਤਾ ਲੱਗਾ। ਮ੍ਰਿਤਕਾਂ ਦੀ ਪਛਾਣ 62 ਸਾਲਾ ਰਾਜਕੁਮਾਰ ਅਤੇ ਉਸ ਦੀ 57 ਸਾਲਾ ਪਤਨੀ

Read More
India

‘ਮੈਂ ਵੈੱਬ ਸੀਰੀਜ਼ ‘ਚ ਦੇਖਿਆ ਹੈ…’ ਪ੍ਰੇਮਿਕਾ ਨਾਲ ਕਾਰਾ, ਕੁੱਕਰ ‘ਚ ਉਬਾਲਣ ਦੇ ਮਾਮਲੇ ‘ਚ ਦੇ ਗੁਆਂਢੀ ਨੇ ਕੀਤੇ ਕਈ ਖੁਲਾਸੇ

ਮੁੰਬਈ ਨੇੜੇ ਮੀਰਾ ਰੋਡ ਦੇ ਗੀਤਾ ਨਗਰ ਇਲਾਕੇ ‘ਚ ਇੱਕ ਵਿਅਕਤੀ ਵੱਲੋਂ ਆਪਣੇ ਜੀਵਨ ਸਾਥੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਰਾ ਰੋਡ ਕਤਲ ਕਾਂਡ ਦੇ ਮੁਲਜ਼ਮ ਦਾ ਬਿਆਨ ਆਇਆ ਹੈ ਤੇ ਉਸ ਨੇ ਵੱਡਾ ਦਾਅਵਾ ਕੀਤਾ ਹੈ। ਲਿਵ-ਇਨ ਪਾਰਟਨਰ ਦੀ ਹੱਤਿਆ ਕਰਨ ਅਤੇ ਪ੍ਰੈਸ਼ਰ

Read More
India

ਲਿਵ-ਇਨ ਰਿਲੇਸ਼ਨ ਚ ਰਹਿ ਰਹੀ ਔਰਤ ਨਾਲ ਸ਼ਰਧਾ ਵਾਲਕਰ ਤੋਂ ਵੀ ਮਾੜਾ ਹੋਇਆ…

ਮੁੰਬਈ : ਮੀਰਾ ਰੋਡ ‘ਚ ਦਿੱਲੀ ਦੀ ਸ਼ਰਧਾ ਵਾਲਕਰ ਦੀ ਹੱਤਿਆ ਤੋਂ ਵੱਧ ਖੌਫ਼ਨਾਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ 36 ਸਾਲਾ ਔਰਤ ਦਾ ਪਹਿਲਾਂ ਉਸ ਦੇ ਲਿਵ-ਇਨ ਪਾਰਟਨਰ ਨੇ ਕਥਿਤ ਤੌਰ ‘ਤੇ ਕਤਲ ਕਰ ਦਿੱਤਾ, ਫਿਰ ਲਾਸ਼ ਦੇ ‘ਕਈ ਟੁਕੜੇ’ ਕਰ ਦਿੱਤੇ। ਇੰਨਾ ਹੀ ਹੀਂ ਮੁਲਜ਼ਮ ਨੇ ਉਸਦੀ ਲਾਸ਼ ਦੇ ਟੁਕੜਿਆਂ ਨੂੰ

Read More
Punjab

ਲੁਧਿਆਣਾ ‘ਚ ਦਿਲ ਦਹਿਲਾਉਣ ਵਾਲੇ ਮਾਮਲੇ ਦੀ ਗੁੱਥੀ ਸੁਲਝੀ, ਮੁਲਜ਼ਮ ਨੇ ਪੁਲਿਸ ਸਾਹਮਣੇ ਕੀਤਾ ਖੁਲਾਸਾ…

ਲੁਧਿਆਣਾ : ਬੀਤੇ ਦਿਨਾਂ ਇੱਕ ਘਰ ਵਿੱਚ ਪਤੀ-ਪਤੀਨ ਅਤੇ ਬੇਟੇ ਦਾ ਹੋਇਆ ਕਤਲ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਜਲੰਧਰ ਦਿਹਾਤੀ ਪੁਲਿਸ ਨੇ ਕਾਤਲ ਨੂੰ ਪਿੰਡ ਗੜ੍ਹਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰੇਮ ਚੰਦ ਉਰਫ ਮਿਥੁਨ ਵਾਸੀ ਪਿੰਡ ਅਖਾਣਾ ਦੀਨਾ ਨਗਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉਹ ਨਸ਼ੇ ਖਰੀਦਣ ਲਈ ਲੁੱਟਾਂ-ਖੋਹਾਂ ਕਰਦਾ ਸੀ।

Read More
Punjab

ਜ਼ਮੀਨ ਲਈ ਵਿਅਕਤੀ ਨੂੰ 3 ਦਿਨ ਤੱਕ ਬੰਧਕ ਬਣਾ ਕੇ ਰੱਖਿਆ, ਕੀਤਾ ਇਹ ਹਾਲ

ਖੰਨਾ : ਪੰਜਾਬ ਦੇ ਖੰਨਾ ਇਲਾਕੇ ਦੇ ਮਾਛੀਵਾੜਾ ਵਿੱਚ ਇੱਕ ਵਿਅਕਤੀ ਨੂੰ 3 ਦਿਨ ਤੱਕ ਬੰਧਕ ਬਣਾ ਕੇ ਨੰਗਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਜ਼ਮੀਨ ਨੂੰ ਲੈ ਕੇ ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ ਵਿਅਕਤੀ ਦੀ ਕੁੱਟਮਾਰ ਕੀਤੀ ਸੀ। ਪੀੜਤ ਅਵਤਾਰ ਸਿੰਘ ਫਤਹਿਗੜ੍ਹ ਸਾਹਿਬ ਦੇ ਪਿੰਡ ਕੁੰਬੜਾ ਦਾ ਰਹਿਣ

Read More
India

ਸਰਕਾਰ ਨਾਲ ਹੀ ਮਾਰੀ 10 ਹਜ਼ਾਰ ਕਰੋੜ ਦੀ ਠੱਗੀ, 2660 ਫਰਜ਼ੀ ਕੰਪਨੀਆਂ ਬਣਾ ਕੇ ਲਿਆ GST ਰਿਫੰਡ

ਨਵੀਂ ਦਿੱਲੀ : ਸਰਕਾਰ ਨੂੰ ਦਸ ਕਰੋੜ ਦਾ ਚੂਨਾ ਲਾਉਣ ਵਾਲੇ ਇੱਕ ਗਿਰੋਹ ਦੀ ਮਹਿਲਾ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗਿਰੋਹ ਫਰਜ਼ੀ GST ਨੰਬਰਾਂ ਨਾਲ 2660 ਫਰਜ਼ੀ ਕੰਪਨੀਆਂ ਬਣਾ ਕੇ ਸਰਕਾਰ ਨੂੰ ਹਰ ਮਹੀਨੇ ਇੱਕ ਹਜ਼ਾਰ ਕਰੋੜਾ ਰੁਪਏ ਦੇ ਮਾਲੀਆ ਦਾ ਨੁਕਸਾਨ ਕਰ ਰਹੇ ਸਨ। ਨੋਡਿਆ ਪੁਲਿਸ ਨੇ ਇਸ ਦਾ ਪਰਦਾਫ਼ਾਸ

Read More
Punjab

ਦਾਜ ਨਾ ਲਿਆਉਣ ‘ਤੇ ਮਾਂ ਤੇ 10 ਮਹੀਨੇ ਬੱਚੇ ਨਾਲ ਹੋਇਆ ਦਿਲ ਦਹਿਲਾਉਣ ਵਾਲਾ ਮਾਮਲਾ, ਪਿਉ ਨੇ ਪਹਿਲਾਂ ਹੀ ਸਮਰੱਥਾ ਤੋਂ ਵੱਧ ਦਿੱਤਾ ਸੀ ਦਾਜ…

ਮਾਨਸਾ : ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਭਲਾਈਕੇ ਵਿੱਚ ਇੱਕ ਮਾਂ ਅਤੇ ਉਸਦੇ 10 ਮਹੀਨਿਆਂ ਦੇ ਮਾਸੂਮ ਪੁੱਤਰ ਨੂੰ ਦਾਜ ਲਈ ਜ਼ਿੰਦਾ ਸਾੜ ਦਿੱਤਾ ਗਿਆ। ਘਟਨਾ ਸੋਮਵਾਰ ਸਵੇਰੇ ਵਾਪਰੀ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪਤੀ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Read More
Punjab

ਲੁਧਿਆਣਾ ਮਾਮਲਾ : 10 ਦਿਨਾਂ ਤੋਂ ਪਿੰਡ ‘ਚ ਘੁੰਮ ਰਹੇ ਸਨ ਭਿਖਾਰੀ , ਵਾਰਦਾਤ ਦੇ ਅਗਲੇ ਦਿਨ ਤੋਂ ਗਾਇਬ, ਪੰਜਾਂ ਦੀ ਭਾਲ ਜਾਰੀ

ਲੁਧਿਆਣਾ : ਸਾਬਕਾ ਏਐਸਆਈ ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰ ਗੁਰਵਿੰਦਰ ਸਿੰਘ ਦੇ ਕਤਲ ਨੂੰ ਸੱਤ ਦਿਨ ਬੀਤ ਚੁੱਕੇ ਹਨ। ਪਰ ਪੁਲਿਸ ਨੂੰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਅਤੇ ਨਾ ਹੀ ਕਤਲ ਦੇ ਕਾਰਨਾਂ ਅਤੇ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ, ਇਸ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਮਾਮਲੇ

Read More
Punjab

ਦਰਗਾਹ ਦੇ ਸੇਵਾਦਾਰ ਦਾ ਅਣਪਛਾਤੇ ਨੇ ਕੀਤਾ ਇਹ ਹਾਲ , ਜਾਣ ਕੇ ਉੱਡ ਜਾਣਗੇ ਹੋਸ਼…

ਫ਼ਿਰੋਜ਼ਪੁਰ : ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਖੰਨਾ ‘ਚ ਪੀਰ ਦੀ ਦਰਗਾਹ ‘ਤੇ ਬਣੇ ਕਮਰੇ ‘ਚ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਸੇਵਾਦਾਰ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਦਾਤਰ ਨਾਲ ਸੇਵਾਦਾਰ ਦੇ ਸਿਰ ਅਤੇ ਗਰਦਨ ‘ਤੇ ਵਾਰ ਕੀਤਾ ਹੈ। ਥਾਣਾ ਮੱਖੂ ਦੀ ਪੁਲਿਸ ਨੇ ਮੰਗਲਵਾਰ ਨੂੰ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ

Read More
Punjab

ਲੁਧਿਆਣਾ ਮਾਮਲੇ ‘ਚ ਪੁਲਿਸ ਨੂੰ ਨੂੰਹ ‘ਤੇ ਸ਼ੱਕ, 3 ਦਿਨ ਪਹਿਲਾਂ ਆਪਣੇ ਪੇਕੇ ਘਰ ਗਈ ਸੀ

ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਸੇਵਾਮੁਕਤ ਸਹਾਇਕ ਸਬ-ਇੰਸਪੈਕਟਰ (ASI) ਕੁਲਦੀਪ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਦੇ ਕਤਲ ਵਿੱਚ ਪੁਲੀਸ ਨੂੰ ਪਰਿਵਾਰਕ ਮੈਂਬਰਾਂ ’ਤੇ ਸ਼ੱਕ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਵਿੰਦਰ ਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਤੋਂ ਕਰੀਬ ਤਿੰਨ ਦਿਨ ਪਹਿਲਾਂ ਗੁਰਵਿੰਦਰ ਸਿੰਘ ਆਪਣੀ ਪਤਨੀ

Read More