ਕ੍ਰਿਕਟਰ ਅਰਸ਼ਦੀਪ ਸਿੰਘ ਨੇ ਖਰੀਦੀ ਮਰਸੀਡੀਜ਼ ਜੀ ਵੈਗਨ
ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਇੱਕ ਨਵੀਂ ਕਾਲੀ ਮਰਸੀਡੀਜ਼ AMG G63 ਖਰੀਦੀ ਹੈ। ਉਸਨੇ ਸੋਸ਼ਲ ਮੀਡੀਆ ‘ਤੇ ਕਾਰ ਦੀਆਂ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਫੋਟੋਆਂ ਵਿੱਚ ਉਸਦਾ ਪਰਿਵਾਰ ਵੀ ਮੌਜੂਦ ਹੈ। ਉਹ ਅਤੇ ਉਸਦੇ ਮਾਤਾ-ਪਿਤਾ ਨਵੀਂ ਕਾਰ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਲਗਜ਼ਰੀ SUV ਦੀ ਕੀਮਤ
