ਲੋਨ ਲੈ ਕੇ ਕਰਵਾਓ ਕੋਰੋਨਾ ਦਾ ਇਲਾਜ਼, ਇਹ ਬੈਂਕ ਦੇ ਰਹੇ ਕਰਜ਼ੇ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਕਾਰਨ ਇਲਾਜ ਦੇ ਖਰਚੇ ਨਾ ਚੁੱਕ ਸਕਣ ਵਾਲੇ ਮਰੀਜ਼ਾਂ ਨੂੰ ਜਨਤਕ ਖੇਤਰ ਦੇ ਬੈਂਕ 5 ਲੱਖ ਰੁਪਏ ਤੱਕ ਦੇ ਨਿੱਜੀ ਕਰਜ਼ੇ ਦੇਣਗੇ। ਕੋਰੋਨਾ ਦੀ ਦੂਜੀ ਲਹਿਰ ਕਾਰਨ ਹੋਏ ਲੋਕਾਂ ਦੇ ਵੱਡੇ ਆਰਥਿਕ ਨੁਕਸਾਨ ਨੂੰ ਦੇਖਦਿਆਂ ਇਹ ਫੈਸਲਾ ਭਾਰਤੀ ਸਟੇਟ ਬੈਂਕ ਅਤੇ ਇੰਡੀਅਨ ਬੈਂਕਜ਼ ਐਸੋਸੀਏਸ਼ਨ ਯਾਨੀ ਕੇ IBA ਨੇ