International

ਕੈਨੇਡਾ ‘ਚ ਮਿਲੇ ਓਮੀਕਰੌਨ ਦੇ 2 ਕੇਸ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਦੇ ਓਮੀਕਰੌਨ ਵੈਰੀਅੰਟ ਨੇ ਦੁਨੀਆ ਭਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਕਈ ਦੇਸ਼ਾਂ ਨੇ ਟੈਸਟਿੰਗ ਆਈਸੋਲੇਸ਼ਨ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ। ਯੂਕੇ, ਸ੍ਰੀਲੰਕਾ, ਮਾਲਦੀਵ ਸਣੇ ਕਈ ਦੇਸ਼ਾਂ ਨੇ ਅਫ਼ਰੀਕੀ ਦੇਸ਼ਾਂ ’ਤੇ ਟਰੈਵਲ ਬੈਨ ਲਗਾ ਦਿੱਤਾ ਹੈ। ਅਮਰੀਕਾ ਵੀ ਅਫ਼ਰੀਕੀ ਦੇਸ਼ਾਂ ’ਤੇ ਟਰੈਵਲ ਬੈਨ ਲਗਾਉਣ ਦੀ ਤਿਆਰੀ

Read More