Others

ਲੋਕਾਂ ਨੇ ਜਿਨ੍ਹਾਂ ਚੀਜ਼ਾਂ ਦੀ ਕੀਤੀ ਕਾਲਾਬਾਜ਼ਾਰੀ, ਸਿੱਖਾਂ ਨੇ ਉਸਦਾ ਵੀ ਲੰਗਰ ਲਾ ਦਿੱਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੋਹਾਲੀ ਦੇ ਸੈਕਟਰ-69 ਵਿੱਚ ਖੋਲ੍ਹਿਆ ਗਿਆ ‘ਸਰਵ ਹਿਊਮੈਨਿਟੀ ਸਰਵ ਗੌਡ ਚੈਰੀਟੇਬਲ ਟਰੱਸਟ ਦਾ ਕੋਵਿਡ ਕੇਅਰ ਸੈਂਟਰ ਮਨੁੱਖਤਾ ਦੀ ਸਹੀ ਅਰਥਾਂ ਵਿੱਚ ਸੇਵਾ ਕਰ ਰਿਹਾ ਹੈ। ‘ਦ ਖਾਲਸ ਟੀਵੀ ਨਾਲ ਖਾਸਤੌਰ ‘ਤੇ ਗੱਲਬਾਤ ਕਰਦਿਆਂ ਇੱਥੇ ਟਰੱਸਟ ਦੇ ਸੇਵਾਦਾਰ ਸਵਰਨਜੀਤ ਨੇ ਕਿਹਾ ਕਿ ਇਹ ਸੈਂਟਰ ਮੋਹਾਲੀ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਚੱਲ ਰਿਹਾ

Read More