Punjab
ਟੀਕਾ ਲਗਵਾ ਲੈਣ ਸਰਕਾਰੀ ਕਰਮਚਾਰੀ, ਨਹੀਂ ਤਾਂ ਹੋਵੇਗੀ ਆਹ ਵੱਡੀ ਕਾਰਵਾਈ
- by admin
- September 10, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਦੇ ਉਹ ਕਰਮਚਾਰੀ ਜੋ ਮੈਡੀਕਲ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਕੋਰੋਨਾ ਦਾ ਪਹਿਲਾ ਟੀਕਾ ਲਗਵਾਉਣ ਤੋਂ ਹਾਲੇ ਵਾਂਝੇ ਚੱਲ ਰਹੇ ਹਨ, ਉਨ੍ਹਾਂ ਉੱਤੇ ਸਰਕਾਰ ਨੇ ਕਾਰਵਾਈ ਕਰਨ ਦਾ ਮੂਡ ਬਣਾਇਆ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਅਜਿਹੇ ਕਰਮਚਾਰੀ 15 ਸਤੰਬਰ ਤੋਂ ਬਾਅਦ ਛੁੱਟੀ ‘ਤੇ ਭੇਜ ਦਿੱਤੇ ਜਾਣਗੇ।
