Punjab

ਸਿੱਧੂ ਮੂਸੇ ਵਾਲਾ ਕੇਸ:ਨਾ ਹਥਿ ਆਰ ਮਿਲੇ,ਨਾ ਸ਼ਾਰਪ ਸ਼ੂਟਰ ਲੱਭੇ,ਅਦਾਲਤ ਨੇ ਸੁਣਾਇਆ ਇਹ ਫੈਸਲਾ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕੇਸ ਵਿੱਚ ਨਾਮਜ਼ਦ ਪ੍ਰਿਅਵ੍ਰਤ ਫੌਜੀ ,ਕਸ਼ਿਸ਼, ਕੇਸ਼ਵ ਤੇ ਦੀਪਕ ਦਾ ਪੁਲਿਸ ਰਿਮਾਂਡ ਅੱਜ ਖਤਮ ਹੋ ਗਿਆ ਹੈ ਤੇ ਮਾਨਸਾ ਅਦਾਲਤ ਨੇ ਇਹਨਾਂ ਸਾਰਿਆਂ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ। ਅੱਜ ਇਹਨਾਂ ਨੂੰ ਰਿਮਾਂਡ ਖਤਮ ਹੋਣ ‘ਤੇ ਮਾਨਸਾ ਕੋਰਟ ‘ਚ ਪੇਸ਼ ਕੀਤਾ ਗਿਆ ਸੀ ਪਰ ਪਹਿਲਾਂ ਇਹਨਾਂ ਸਾਰਿਆਂ

Read More