ਤਾਮਿਲਨਾਡੂ ਸਰਕਾਰ ਦੀ ਜਾਂਚ ਵਿੱਚ ਉਤਪਾਦਨ ‘ਤੇ ਪਾਬੰਦੀ ਦਾ ਖੁਲਾਸਾ, 9 ਬੱਚਿਆਂ ਦੀ ਮੌਤ ਵਾਲੇ ਖੰਘ ਦੀ ਦਿਵਾਈ ‘ਚ ਦਾ 48% ਜ਼ਹਿਰ
ਤਾਮਿਲਨਾਡੂ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਨੌਂ ਬੱਚਿਆਂ ਦੀ ਅਚਾਨਕ ਮੌਤ ਲਈ ਜ਼ਿੰਮੇਵਾਰ ਖੰਘ ਦੇ ਸ਼ਰਬਤ ‘ਕੋਲਡਰਿਫ’ ਵਿੱਚ ਜ਼ਹਿਰੀਲੇ ਰਸਾਇਣਾਂ ਦੀ ਮਿਲਾਵਟ ਸੀ। ਇਹ ਘਟਨਾ ਪਾਰਸੀਆ ਬਲਾਕ ਵਿੱਚ ਵਾਪਰੀ, ਜਿੱਥੇ ਕਈ ਹੋਰ ਬੱਚੇ ਇਲਾਜ ਅਧੀਨ ਹਨ। ਸ਼੍ਰੀਸਨ ਫਾਰਮਾਸਿਊਟੀਕਲਜ਼ ਕੰਪਨੀ ਦੀ ਕਾਂਚੀਪੁਰਮ ਯੂਨਿਟ ਵਿੱਚ ਤਾਮਿਲਨਾਡੂ ਡਰੱਗ ਵਿਭਾਗ ਦੇ ਅਧਿਕਾਰੀਆਂ