India Punjab

ਕੋਰੋਨਾ ਦਾ ਟੀਕਾ ਲਗਵਾਉਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ, ਕਿਤੇ ਰਹਿ ਨਾ ਜਾਇਓ ਭੁਲੇਖੇ ‘ਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਪੂਰੇ ਦੇਸ਼ ਵਿੱਚ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਤਰ੍ਹਾਂ ਇਸ ਬਿਮਾਰੀ ਦੀਆਂ ਸਟੇਜਾਂ ਆ ਰਹੀਆਂ ਹਨ, ਉਸੇ ਤਰ੍ਹਾਂ ਨਵੀਆਂ ਸੋਧਾਂ ਹੋ ਰਹੀਆਂ ਹਨ।ਕੋਰੋਨਾ ਦੀ ਦਵਾਈ ਕੋਵੀਸ਼ਿਲਡ ਅਤੇ ਕੋਵੈਕਸਿਨ ਵਿੱਚੋਂ ਇਕ ਦੇ ਜਿਆਦਾ ਅਸਰਦਾਰ ਹੋਣ ਨੂੰ ਲੈ ਕੇ ਵੀ ਕਈ ਮਤਭੇਦ

Read More