India

ਗੰਗਾਂ ‘ਚ ਕਿੱਥੋਂ ਆ ਗਈਆਂ 100 ਲਾਸ਼ਾਂ, ਯੂਪੀ ਬਿਹਾਰ ਵਿਚਾਲੇ ਹੋ ਰਿਹਾ ‘ਤੇਰੀਆਂ-ਮੇਰੀਆਂ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ’ਚੋਂ ਲੰਘਦੀ ਗੰਗਾ ’ਚੋਂ ਕੁੱਝ ਲਾਸ਼ਾਂ ਬਰਾਮਦ ਹੋਈਆਂ ਹਨ। ਬੀਤੇ ਦਿਨ ਬਿਹਾਰ ਦੇ ਜਿਲ੍ਹਾ ਬਕਸਰ ’ਚ ਵੀ ਗੰਗਾ ਦੇ ਕਿਨਾਰੇ ਤੋਂ ਲਾਸ਼ਾਂ ਮਿਲੀਆਂ ਸਨ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕੋਰੋਨਾ ਨਾਲ ਮਰੇ ਵਿਅਕਤੀਆਂ ਦੀਆਂ ਲਾਸ਼ਾਂ ਹਨ। ਹਾਲਾਂਕਿ ਇਸ ਮਾਮਲੇ ਵਿੱਚ ਜਾਂਚ

Read More