ਭਗਵਾਂ ਝੰਡਾ ਲਹਿਰਾਉਣ ‘ਤੇ ਭ ਖਿਆ ਵਿ ਵਾਦ
ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਕਰਨਾਟਕ ਘਟਨਾ ਦੇ ਨਾਲ ਸੰਬੰਧਿਤ ਇੱਕ ਵਾਈਰਲ ਵੀਡੀਉ ‘ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਦਾਅਵਾ ਕੀਤਾ ਕਿ ਕੈਂਪਸ ਵਿੱਚ ਰਾਸ਼ਟਰੀ ਝੰਡੇ ਦੀ ਜਗਾ ਤੇ ਭਗਵਾ ਝੰਡਾ ਲਗਾਉਣ ਤੋਂ ਬਾਅਦ ਇੱਕ ਵੱਡਾ ਵਿ ਵਾਦ ਖੜ੍ਹਾ ਹੋ ਗਿਆ ਹੈ। ਵਰਣਯੋਗ ਹੈ ਕਿ ਕਰਨਾਟਕ ਵਿੱਚ ਹਿਜਾਬ ਪਾਬੰ ਦੀ ਨੂੰ ਲੈ ਕੇ ਚੱਲ