ਪਹਿਲਗਾਮ ਹਮਲੇ ‘ਤੇ ਵਿਵਾਦਤ ਪੋਸਟ, 7 ਰਾਜਾਂ ਵਿੱਚ 26 ਗ੍ਰਿਫ਼ਤਾਰ
ਪਹਿਲਗਾਮ ਅੱਤਵਾਦੀ ਹਮਲੇ ਸੰਬੰਧੀ ਸੋਸ਼ਲ ਮੀਡੀਆ ‘ਤੇ ਵਿਵਾਦਪੂਰਨ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਦੇਸ਼ ਦੇ 7 ਰਾਜਾਂ ਤੋਂ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਸਾਮ ਦੀ ਵਿਰੋਧੀ ਪਾਰਟੀ ਏਆਈਯੂਡੀਐਫ ਦਾ ਵਿਧਾਇਕ ਅਮੀਨੁਲ ਇਸਲਾਮ, ਇੱਕ ਪੱਤਰਕਾਰ, ਇੱਕ ਵਿਦਿਆਰਥੀ ਅਤੇ ਇੱਕ ਵਕੀਲ ਸ਼ਾਮਲ ਹਨ। ਗ੍ਰਿਫ਼ਤਾਰੀਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਸਾਮ, ਮੇਘਾਲਿਆ ਅਤੇ