ਕਾਂਗਰਸੀ ਆਗੂਆਂ ਨੇ ਸਿੱਧੂ ਮਾਮਲੇ ‘ਚ ਆਪ ਦੀ ਜਿੰਮੇਂਵਾਰੀ ‘ਤੇ ਚੁੱਕੇ ਸਵਾਲ
‘ਦ ਖਾਲਸ ਬਿਊਰੋ:ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਮੂਸੇ ਵਾਲਾ ਕਤਲ ਕਾਂਡ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਹੈ ਤੇ ਸਵਾਲ ਉਠਾਇਆ ਹੈ ਕਿ ਉਹ ਇਸ ਕਤਲ ਦੀ ਜਿੰਮੇਵਾਰੀ ਤੋਂ ਕਿਵੇਂ ਬਚ ਸਕਦੇ ਹਨ ? ਸਿੱਧੂ ਦੇ ਕਤਲ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਗੋਲਡੀ ਬਰਾੜ ਨੇ ਸੁਰੱਖਿਆ ਵਾਪਸ