Punjab

ਘਰ ਘਰ ਨੌਕਰੀ ਦੇ ਦਾਅਵੇ ਤੋਂ ਮੁੱਕਰੀ ਕਾਂਗਰਸ ਸਰਕਾਰ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਪਾਰਟੀ ‘ਤੇ ਖੂਬ ਨਿਸ਼ਾਨੇ ਕੱਸੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਘਰ ਘਰ ਨੌਕਰੀ ਦੇਣ ਅਤੇ ਕਰਜੇ ਮੁਆਫੀ ਦੇ ਵਾਅਦਿਆਂ ਤੋਂ ਮੁਕਰ ਗਈ ਹੈ। ਉਨ੍ਹਾਂ ਨੇ ਕਿਹੀ ਕਿ ਕਾਂਗਰਸ ਸਰਕਾਰ ਹਰ ਬਾਰ ਪੰਜਾਬ ਅਤੇ ਪੰਜਾਬੀਆਂ

Read More