ਅੱਜ ਦੇ ਦਿਨ ਕਿੰਝ ਸਾਜਿਆ ਸੀ ਖਾਲਸਾ, ਖ਼ਾਲਸੇ ਦੀ ਜਨਮ ਭੂਮੀ ‘ਤੇ ਲੱਗੀਆਂ ਰੌਣਕਾਂ
ਦ ਖ਼ਾਲਸ ਬਿਊਰੋ :ਪੰਜਾਬ ਨੂੰ ਮੇਲਿਆਂ ਦੇ ਦੇਸ਼ ਕਿਹਾ ਜਾਂਦਾ ਹੈ ਉਂਝ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮੰਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿੱਚੋਂ ਇੱਕ ਹੈ। ਵਿਸਾਖੀ ਦਾ ਤਿਉਹਾਰ ਵਿਸਾਖ ਦੀ ਸੰਗਰਾਦ ਵਾਲੇ ਦਿਨ ਮੰਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਬੰਧ ਇਤਿਹਾਰ,ਧਰਮ ਅਤੇ ਸਭਿਆਚਾਰ ਨਾਲ ਹੈ। ਵਿਸਾਖ ਮਹੀਨੇ ਦੇ ਆਉਣ ਤੇ ਹੀ