India International Punjab Sports

ਵੇਟਲਿਫਟਿੰਗ ਨੇ ਭਾਰਤ ਦੀ ਮੈਡਲ ਟੈਲੀ ਨੂੰ ਕੀਤਾ ਫਿਰ ਲਿਫਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਰਮਿੰਘਮ ਵਿੱਚ ਖੇਡੇ ਜਾ ਰਹੇ ਕਾਮਨਵੈਲਥ ਖੇਡਾਂ ਦਾ ਅੱਜ ਪੰਜਵਾਂ ਦਿਨ ਹੈ। ਕਾਮਨਵੈਲਥ ਖੇਡਾਂ ਵਿੱਚ ਭਾਰਤੀ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਵੇਟਲਿਫਟਿੰਗ ਵਿੱਚ ਭਾਰਤ ਦੀ ਇੱਕ ਹੋਰ ਖਿਡਾਰੀ ਨੇ ਕਮਾਲ ਕਰ ਦਿੱਤਾ ਹੈ । ਹਰਜਿੰਦਰ ਕੌਰ ਨੇ 71 ਕਿਲੋਗ੍ਰਾਮ ਕੈਟਾਗਿਰੀ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਨਾਭਾ

Read More