India International Manoranjan Punjab

ਫਿਲਮ ‘ਚਲ ਮੇਰਾ ਪੁੱਤ’ ‘ਚੋਂ ਕੱਟੇ ਗਏ ਇਫਤਿਖਾਰ ਠਾਕੁਰ ਦੇ ਸੀਨ

ਪਾਕਿਸਤਾਨੀ ਕਾਮੇਡੀਅਨ-ਅਦਾਕਾਰ ਇਫਤਿਖਾਰ ਠਾਕੁਰ ਨੂੰ ਪੰਜਾਬੀ ਫਿਲਮ ‘ਚਲ ਮੇਰਾ ਪੁੱਤ’ ਦੇ ਚੌਥੇ ਹਿੱਸੇ ਵਿੱਚ ਵੱਡਾ ਝਟਕਾ ਲੱਗਾ ਹੈ। ਇਸ ਫਿਲਮ ਦੀਆਂ ਪਹਿਲੀਆਂ ਤਿੰਨ ਕੜੀਆਂ ਸੁਪਰਹਿੱਟ ਰਹੀਆਂ ਸਨ, ਪਰ ਇਸ ਵਾਰ ਇਫਤਿਖਾਰ ਦੀ ਭੂਮਿਕਾ ਨੂੰ ਘਟਾ ਦਿੱਤਾ ਗਿਆ ਹੈ। ਐਤਵਾਰ ਨੂੰ ਰਿਲੀਜ਼ ਹੋਏ ਟ੍ਰੇਲਰ ਵਿੱਚ ਉਸ ਦੇ ਸਿਰਫ਼ ਪੰਜ ਦ੍ਰਿਸ਼ ਸ਼ਾਮਲ ਕੀਤੇ ਗਏ ਹਨ, ਜੋ 1:15,

Read More
India International Punjab

ਇਫਤਿਖਾਰ ਠਾਕੁਰ ‘ਤੇ ਵਰ੍ਹੇ ਪਾਕਿਸਤਾਨੀ ਅਦਾਕਾਰ ਨਾਸਿਰ, ਸੁਣਾਈਆਂ ਖਰੀਆਂ

ਪਾਕਿਸਤਾਨੀ ਕਾਮੇਡੀਅਨ ਅਤੇ ਅਦਾਕਾਰ ਇਫਤਿਖਾਰ ਠਾਕੁਰ ਆਪਣੇ ਵਿਵਾਦਤ ਬਿਆਨਾਂ ਕਾਰਨ ਚਰਚਾ ਵਿੱਚ ਹਨ। ਉਨ੍ਹਾਂ ਦੇ ਭਾਰਤੀ ਅਤੇ ਪੰਜਾਬੀ ਫਿਲਮ ਇੰਡਸਟਰੀ ਬਾਰੇ ਦਿੱਤੇ ਬਿਆਨਾਂ ਨੇ ਨਾ ਸਿਰਫ ਭਾਰਤ ਵਿੱਚ, ਸਗੋਂ ਪਾਕਿਸਤਾਨ ਵਿੱਚ ਵੀ ਆਲੋਚਨਾ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦੇ ਸਾਥੀ ਕਲਾਕਾਰ ਨਾਸਿਰ ਚਿਨੋਟੀ ਨੇ ਇਫਤਿਖਾਰ ਦੇ ਬਿਆਨਾਂ ਦਾ ਸਖ਼ਤ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਗਲਤ

Read More
India International Manoranjan Punjab

ਪੰਜਾਬੀ ਫ਼ਿਲਮ ਲੇਖਕ ਦਾ ਕਾਮੇਡੀਅਨ ਇਫਤਿਖਾਰ ਠਾਕੁਰ ਨੂੰ ਜਵਾਬ, ਕਿਹਾ ‘ਠਾਕੁਰ ਤੋਂ ਆਪਣਾ ਘਰ ਨਹੀਂ ਚਲਦਾ, ਉਹ ਫਿਲਮਾਂ ਕਿਵੇਂ ਚਲਾਏਗਾ’

ਪੰਜਾਬੀ ਫ਼ਿਲਮ ਲੇਖਕ ਰਾਕੇਸ਼ ਧਵਨ ਨੇ ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ ਦੀਆਂ ਪੰਜਾਬੀ ਫ਼ਿਲਮ ਇੰਡਸਟਰੀ ਬਾਰੇ ਕੀਤੀਆਂ ਟਿੱਪਣੀਆਂ ਦਾ ਕਰਾਰਾ ਜਵਾਬ ਦਿੱਤਾ ਹੈ। ਧਵਨ, ਜਿਨ੍ਹਾਂ ਨੇ ਸੁਪਰਹਿੱਟ ਫ਼ਿਲਮ ‘ਚੱਲ ਮੇਰਾ ਪੁੱਤ’ ਦੇ ਤਿੰਨੋਂ ਹਿੱਸੇ ਅਤੇ ‘ਕੁੜੀ ਹਰਿਆਣਾ ਵਾਲੀ’ ਵਰਗੀਆਂ ਫ਼ਿਲਮਾਂ ਲਿਖੀਆਂ, ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਪੋਸਟ ਕਰਕੇ ਠਾਕੁਰ ਨੂੰ ਉਨ੍ਹਾਂ ਦੀਆਂ ਸੀਮਾਵਾਂ ਵਿੱਚ ਰਹਿਣ ਦੀ

Read More