International

ਕੈਨੇਡਾ ਬਾਰਡਰ ‘ਤੇ ਤਿੰਨ ਮਿਲੀਆਨ ਡਾਲਰ ਦੀ ਇਹ ਸ਼ੈਅ ਹੋਈ ਬਰਾਮਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਪੈਸੀਫਿਕ ਹਾਈਵੇਅ ਡਿਸਟ੍ਰਿਕਟ ਵਿਚ ਵੱਡੀ ਮਾਤਰਾ ਵਿਚ ਕੋਕੇਨ ਜ਼ਬਤ ਕੀਤੀ ਹੈ। ਜਾਣਕਾਰੀ ਅਨੁਸਾਰ 71 ਕਿੱਲੋ 5 ਗ੍ਰਾਮ ਕੋਕੇਨ ਦੀ ਕੀਮਤ 3.5 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਹ ਕੋਕੇਨ 64 ਇੱਟਾਂ ਵਰਗੇ ਪੈਕਟਾਂ ਵਿਚ ਲਪੇਟੀ ਹੋਈ ਸੀ।ਕੈਨੇਡਾ ਵਿਚ ਦਾਖ਼ਲ ਹੋਏ ਇੱਕ ਵਪਾਰਕ ਵਰਤੋਂ ਵਾਲੇ

Read More