‘ਜੇ ਪਰਾਲੀ ਸਾੜੀ ਤਾਂ 2 ਸਾਲਾਂ ਤੱਕ ਨਹੀਂ ਮਿਲੇਗੀ MSP!’ CM ਸੈਣੀ ਦਾ ਸਖ਼ਤ ਫ਼ੁਰਮਾਨ, ਕਿਸਾਨਾਂ ਦਿੱਤਾ ਜਵਾਬ
ਬਿਉਰੋ ਰਿਪੋਰਟ: ਹਰਿਆਣਾ ਦੇ ਰੋਹਤਕ ਤੋਂ ਕਿਸਾਨ ਆਗੂ ਅਸ਼ੋਕ ਬੁਲਾਰਾ ਨੇ ਸ਼ੰਭੂ ਬਾਰਡਰ ਤੋਂ ਆਪਣੇ ਸਾਥੀਆਂ ਸਮੇਤ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਆਖਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀ ਪਹਿਲੀ ਕਲਮ ਤੋਂ ਹੀ ਕਿਸਾਨ ਵਿਰੋਧੀ ਫੈਸਲਾ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਹਰਿਆਣਾ ਵਿੱਚ ਪਰਾਲੀ