ਸਬ ਇੰਸਪੈਕਟਰ ਭਰਤੀ ‘ਚ 7 ਉਮੀਦਵਾਰਾਂ ਵਿਚੋਂ 6 ਹਰਿਆਣਾ ਦੇ, ਵਿਰੋਧੀਆਂ ਨੇ ਸਰਕਾਰ ‘ਤੇ ਚੁੱਕੇ ਸਵਾਲ, ਕਿਹਾ ਕੀ ਨੌਜਵਾਨਾਂ ਨੂੰ ਇਸ ਤਰ੍ਹਾਂ ਰੋਕਾਂਗੇ ਵਿਦੇਸ਼ ਜਾਣ ਤੋਂ
ਮਾਨਸਾ ਦੇ ਐਸ ਐਸ ਪੀ ਦਫਤਰ ਵੱਲੋਂ ਜਾਰੀ ਇਕ ਪੱਤਰ ਮੁਤਾਬਕ ਪੰਜਾਬ ਵਿਚ 7 ਸਬ ਇੰਸਪੈਕਟਰ ਭਰਤੀ ਕੀਤੇ ਗਏ ਹਨ ਜਿਹਨਾਂ ਨੂੰ 9 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 9 ਸਤੰਬਰ ਨੂੰ ਪੀ ਏ ਪੀ ਗਰਾਉਂਡ ਜਲੰਧਰ ਵਿਚ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸ ਸੂਚੀ ਵਿਚ ਜਿਹੜੇ 7 ਉਮੀਦਵਾਰਾਂ ਦੇ ਨਾਂ ਦੱਸੇ ਗਏ ਹਨ, ਉਹਨਾਂ