ਹਿਮਾਚਲ ਪ੍ਰਦੇਸ਼ ਦੇ ਕਿੰਨੌਰ ’ਚ ਫਟਿਆ ਬੱਦਲ, ਬਾਰਿਸ਼ ਨਾਲ ਸੂਬੇ ਵਿੱਚ 424 ਲੋਕਾਂ ਦੀ ਮੌਤ
ਬਿਊਰੋ ਰਿਪੋਰਟ (ਚੰਡੀਗੜ੍ਹ, 19 ਸਤੰਬਰ 2024): ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਥਾਚ ਪਿੰਡ ’ਚ ਵੀਰਵਾਰ ਦੇਰ ਰਾਤ ਬੱਦਲ ਫਟਣ ਨਾਲ ਵੱਡੀ ਤਬਾਹੀ ਹੋਈ। ਹੜ੍ਹ ਵਿੱਚ ਦੋ ਗੱਡੀਆਂ ਵਹਿ ਗਈਆਂ। ਲੋਕ ਰਾਤੋ-ਰਾਤ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚੇ। ਉੱਧਰ ਸ਼ਿਮਲਾ ਦੇ ਐਡਵਰਡ ਸਕੂਲ ਨੇੜੇ ਵੀ ਰਾਤ ਸਮੇਂ ਜ਼ਮੀਨ ਖਿਸਕ ਗਈ। ਸ਼ਹਿਰ ਦੀ ਲਾਈਫਲਾਈਨ ਮੰਨੀ ਜਾਣ