Punjab

ਨਿਹੰਗਾਂ ਅਤੇ ਡੇਰਾ ਸਮਰਥਕਾਂ ਵਿਚਾਲੇ ਝ ੜਪ ਮਾਮਲੇ ‘ਚ ਇਹ ਵਜ੍ਹਾ ਆਈ ਸਾਹਮਣੇ

ਪੰਜਾਬ ਦੇ ਅੰਮ੍ਰਿਤਸਰ 'ਚ ਐਤਵਾਰ ਸ਼ਾਮ ਨੂੰ ਨਿਹੰਗਾਂ(nihang singh) ਅਤੇ ਬਿਆਸ ਡੇਰਾ ਸਮਰਥਕਾਂ(Beas Dera supporters) ਵਿਚਾਲੇ ਝੜਪ(clash) ਹੋ ਗਈ। ਤਰਨਾ ਦਲ ਬਾਬਾ ਬਕਾਲਾ (ਬਾਬਾ ਪਾਲਾ ਸਿੰਘ) ਅਤੇ ਡੇਰਾ ਪ੍ਰੇਮੀਆਂ ਵਿਚਕਾਰ ਪਸ਼ੂਆਂ ਦੇ ਡੇਰੇ ਦੀ ਜ਼ਮੀਨ ਤੋਂ ਲੰਘਣ ਨੂੰ ਲੈ ਕੇ ਝੜਪ ਹੋ ਗਈ।

Read More