ਪਟਿਆਲਾ ਦੀ ਧੀ ਪ੍ਰਿਯੰਸ਼ੀ ਨੇ ਰਚਿਆ ਇਤਿਹਾਸ, ਹਿਮਾਚਲ ‘ਚ ਬਣੀ ਸਿਵਲ ਜੱਜ
ਪਟਿਆਲਾ ਜ਼ਿਲ੍ਹੇ ਦੀ ਨੌਜਵਾਨ ਪ੍ਰਤਿਭਾ ਪ੍ਰਿਯੰਸ਼ੀ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ਲ ਸਰਵਿਸ (HPJS) ਪ੍ਰੀਖਿਆ ਵਿੱਚ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਵਜੋਂ ਚੋਣ ਹਾਸਲ ਕਰਕੇ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ। 26 ਸਤੰਬਰ 2025 ਨੂੰ ਐਲਾਨੇ ਨਤੀਜਿਆਂ ਵਿੱਚ 19 ਉਮੀਦਵਾਰਾਂ ਵਿੱਚੋਂ ਪ੍ਰਿਯੰਸ਼ੀ ਦੀ ਸ਼ਮੂਲੀਅਤ ਨੇ ਪਾਤੜਾਂ ਅਤੇ ਉਸਦੇ ਪਰਿਵਾਰ ਲਈ ਮਾਣ ਵਧਾਇਆ। ਰੇਤਗੜ੍ਹ ਪਿੰਡ ਵਿੱਚ ਜਨਮੀ ਅਤੇ ਸਨਸਿਟੀ ਕਾਲੋਨੀ,