ਚੀਨ ਦੀ ਪੀਐੱਲਏ ਨੇ 17 ਸਾਲਾਂ ਨੌਜਵਾਨ ਨੂੰ ਕੀਤਾ ਅਗਵਾ
ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਜ਼ਿਲੇ ਦੇ ਲੁੰਗਟਾ ਜੋਰ ਇਲਾਕੇ ਦੇ ਜ਼ੀਦੋ ਪਿੰਡ ਤੋਂ ਮੀਰਮ ਤਰੋਨ ਨਾਂ ਦੇ 17 ਸਾਲਾ ਨੌਜਵਾਨ ਨੂੰ ਪੀਐੱਲਏ ਨੇ ਅਗਵਾ ਕਰ ਲਿਆ ਹੈ। ਭਾਰਤੀ ਫੌਜ ਨੇ ਲਾਪਤਾ ਹੋਏ ਲੜਕੇ ਲੱਭਣ ਅਤੇ ਤੈਅ ਨਿਯਮਾਂ ਮੁਤਾਬਿਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਤੋਂ ਉਸ ਨੂੰ ਵਾਪਿਸ ਕਰਨ ਦੀ ਮੰਗ ਕੀਤੀ ਹੈ । ਜਦੋਂ