ED ਦੀ ਕਾਰਵਾਈ : Paytm, Razorpay, Cashfree ਠਿਕਾਣਿਆਂ ‘ਤੇ ਛਾਪੇ, ਇਹ ਬਣੀ ਵਜ੍ਹਾ..
ਇਨਫੋਰਸਮੈਂਟ ਡਾਇਰੈਕਟੋਰੇਟ( ED) ਨੇ ਚੀਨੀ ਵਿਅਕਤੀਆਂ ਦੁਆਰਾ ਨਿਯੰਤਰਿਤ ਗੈਰ-ਕਾਨੂੰਨੀ ਸਮਾਰਟਫੋਨ-ਅਧਾਰਿਤ ਤਤਕਾਲ ਕਰਜ਼ਿਆਂ (Chinese loan apps case) ਦੇ ਵਿਰੁੱਧ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ, ਆਨਲਾਈਨ ਭੁਗਤਾਨ ਗੇਟਵੇਜ਼, ਰੇਜ਼ਰਪੇ(Razorpay), ਪੇਟੀਐਮ(Paytm) ਅਤੇ ਕੈਸ਼ਫ੍ਰੀ(Cashfree) ਵਰਗੀਆਂ ਕੰਪਨੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।