International

ਚਿਨਾਵਾਟ ਬਣੀ ਥਾਈਲੈਂਡ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ

ਥਾਈਲੈਂਡ ਦੀ ਸੰਸਦ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੇਟੋਂਗਤਾਰਨ ਚਿਨਾਵਾਟ ਨੂੰ ਚੁਣਿਆ ਹੈ। ਚਿਨਾਵਾਟ ਥਾਈਲੈਂਡ ਦੇ ਸਾਬਕਾ ਨੇਤਾ ਅਤੇ ਅਰਬਪਤੀ ਟਾਕਸਿਨ ਦੀ ਬੇਟੀ ਹੈ। 37 ਸਾਲਾ ਚਿਨਾਵਾਟ ਥਾਈਲੈਂਡ ਦੇ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣ ਗਈ ਹੈ ਅਤੇ ਉਹ ਇਸ ਅਹੁਦੇ ‘ਤੇ ਕਾਬਜ਼ ਹੋਣ ਵਾਲੀ ਦੇਸ਼ ਦੀ ਦੂਜੀ ਮਹਿਲਾ ਵੀ

Read More