International

ਚੀਨ ਨੂੰ ਅਫਗਾਨਿਸਤਾਨ ਉੱਤੇ ਲੱਗੀਆਂ ਪਾਬੰਦੀਆਂ ਦੀ ਚਿੰਤਾ ਕਿਉਂ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਅਫਗਾਨਿਸਤਾਨ ਉੱਤੇ ਲੱਗੀਆਂ ਇਕਪਾਸੜ ਰੋਕਾਂ ਬਿਨਾਂ ਦੇਰੀ ਹਟਣੀਆਂ ਚਾਹੀਦੀਆਂ ਹਨ। ਇਹ ਉਨ੍ਹਾਂ ਬੁੱਧਵਾਰ ਨੂੰ ਕਰਵਾਏ ਗਏ ਜੀ-20 ਦੇਸ਼ਾਂ ਦੇ ਵਰਚੁਅਲ ਸਮਾਗਮ ਦੌਰਾਨ ਕਿਹਾ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਜਾ ਵਿਦੇਸ਼ੀ ਮੁਦਰਾ ਭੰਡਾਰਨ ਉੱਥੋਂ ਦੀ ਰਾਸ਼ਟਰੀ ਜਾਇਦਾਦ ਹੈ, ਜਿਸ ਉੱਤੇ ਜਨਤਾ

Read More