NBC ਦੀ ਰਿਪੋਰਟ ਮੁਤਾਬਕ ਚਿਲੀ ਜੰਗਲਾਂ ਦੀ ਅੱਗ 'ਤੇ ਕਾਬੂ ਪਾਉਣ ਲਈ ਸੰਘਰਸ਼ ਕਰ ਰਿਹਾ ਹੈ। ਚਿਲੀ ਦੇ ਮੱਧ ਵਲਪਾਰਾਈਸੋ ਖੇਤਰ 'ਚ ਜੰਗਲ ਦੀ ਅੱਗ 'ਚ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਹੈ।