ਬਚਪਨ ਦੇ 24 ਦੋਸਤ ਉੱਤਰਕਾਸ਼ੀ ‘ਚ ਹੋਏ ਲਾਪਤਾ, ਪੂਨਾ ਤੋਂ ਆਏ ਸਨ ਚਾਰਧਾਮ ਦੀ ਯਾਤਰਾ ‘ਤੇ
ਪੁਣੇ: ਉੱਤਰਾਖੰਡ ਵਿੱਚ ਬੱਦਲ ਫਟਣ ਕਾਰਨ ਹੋਈ ਤਬਾਹੀ ਤੋਂ ਬਾਅਦ ਪੁਣੇ ਦੇ 24 ਦੋਸਤਾਂ ਦਾ ਇੱਕ ਸਮੂਹ ਲਾਪਤਾ ਹੋ ਗਿਆ ਹੈ। ਇਹ ਸਮੂਹ ਪੁਣੇ ਦੇ 1990 ਬੈਚ ਦੇ ਇੱਕ ਸਕੂਲ ਦੇ ਦੋਸਤਾਂ ਦਾ ਹੈ। ਇਹ ਸਾਰੇ ਦੋਸਤ ਮਹਾਰਾਸ਼ਟਰ ਦੇ 75 ਸੈਲਾਨੀਆਂ ਦੇ ਸਮੂਹ ਦਾ ਹਿੱਸਾ ਸਨ। ਬੁੱਧਵਾਰ ਨੂੰ ਗੰਗੋਤਰੀ ਨੇੜੇ ਧਾਰਲੀ ਪਿੰਡ ਵਿੱਚ ਹੜ੍ਹ ਆਉਣ ਤੋਂ