Punjab

ਅੰਮ੍ਰਿਤਸਰ ‘ਚ ਗੁਰਦੇ ਦੀ ਬਿਮਾਰੀ ਤੋਂ ਪੀੜਤ 8 ਸਾਲਾ ਬੱਚੇ ਦਾ ਰੈਸਕਿਊ

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਰਾਏ ਦਾਦੂ ਵਿੱਚ ਹੜ੍ਹ ਦੀ ਤਬਾਹੀ ਦੌਰਾਨ 8 ਸਾਲ ਦੇ ਅਵੀਜੋਤ ਦੀ ਦੁਖਦਾਈ ਕਹਾਣੀ ਸਾਹਮਣੇ ਆਈ। ਅਵੀਜੋਤ, ਜੋ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਹੜ੍ਹ ਦੇ ਪਾਣੀ ਕਾਰਨ ਲੰਬੇ ਸਮੇਂ ਤੋਂ ਹਸਪਤਾਲ ਨਹੀਂ ਪਹੁੰਚ ਸਕਿਆ। ਇਸ ਨੇ ਉਸ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ। ਉਸ ਦੇ ਪਰਿਵਾਰ ਦੀ

Read More