ਹੁਣ CM ਮਾਨ ਦੀ ਪਤਨੀ ਗੁਰਪ੍ਰੀਤ ਦਾ Twitter Account ਸਸਪੈਂਡ ! ਵਿਆਹ ਦੀਆਂ ਫੋਟੋਆਂ ਹੋਈਆਂ ਸਨ ਸ਼ੇਅਰ
ਵੀਰਵਾਰ 7 ਜੁਲਾਈ ਨੂੰ ਡਾਕਟਰ ਗੁਰਪ੍ਰੀਤ ਕੌਰ ਦਾ ਵਿਆਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਇਆ ਸੀ ‘ਦ ਖ਼ਾਲਸ ਬਿਊਰੋ :- ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦਾ ਵਿਆਹ ਸੁਰਖੀਆਂ ਵਿੱਚ ਰਿਹਾ ਸੀ। ਗੁਰਪ੍ਰੀਤ ਕੌਰ ਸ਼ੋਸ਼ਲ ਮੀਡੀਆ ਦੇ ਟਵਿੱਟਰ ਪਲੇਟ ਫਾਰਮ ‘ਤੇ ਟਰੈਂਡ ਵੀ ਕਰਦੀ ਰਹੀ, ਪਰ ਅੱਜ ਇਕ ਹੋਰ ਖ਼ਬਰ ਆਈ