ਸ਼ਤਰੰਜ ਓਲੰਪੀਆਡ ’ਚ ਭਾਰਤ ਨੇ ਜਿੱਤਿਆ ਇਤਿਹਾਸਕ ਸੋਨਾ
ਬਿਉਰੋ ਰਿਪੋਰਟ: ਭਾਰਤੀ ਪੁਰਸ਼ ਟੀਮ ਨੇ 45ਵੇਂ ਸ਼ਤਰੰਜ ਓਲੰਪੀਆਡ ਦੇ 10ਵੇਂ ਦੌਰ ਵਿੱਚ ਅਮਰੀਕਾ ਨੂੰ 2.5-1.5 ਨਾਲ ਹਰਾ ਕੇ ਇੱਕ ਗੇੜ ਬਾਕੀ ਰਹਿ ਕੇ ਇਤਿਹਾਸਿਕ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤ 19 ਅੰਕਾਂ ਨਾਲ ਚੋਟੀ ’ਤੇ ਬਰਕਰਾਰ ਹੈ। ਭਾਵੇਂ ਖਿਡਾਰੀ ਅਗਲੇ ਗੇੜ ਵਿੱਚ ਹਾਰ ਜਾਂਦਾ ਹੈ, ਫਿਰ ਵੀ ਉੱਚ ਟਾਈਬ੍ਰੇਕ ਸਕੋਰ ਦੇ ਕਾਰਨ ਭਾਰਤ ਚੈਂਪੀਅਨ