India Punjab

ਸ਼ਰਧਾ ਤਾਂ ਅੰਨ੍ਹੀ ਵੀ ਹੋ ਸਕਦੀ ਹੈ ਪਰ, ਯਮੁਨਾ ਨਦੀ ‘ਚ ਰਲ਼ਾਈ ਜ਼ ਹਿਰ ਦਾ ਜਿੰਮੇਦਾਰ ਕੌਣ?

‘ਦ ਖ਼ਾਲਸ ਟੀਵੀ ਬਿਊਰੋ:-ਪੂਰੇ ਦੇਸ਼ ਵਿੱਚ ਅੱਜ ਛੱਠ ਪੂਜਾ ਮਨਾਈ ਜਾ ਰਹੀ ਹੈ। ਲੋਕ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰ ਰਹੇ ਹਨ, ਪਰ ਦਿੱਲੀ ਦੀ ਯਮੁਨਾ ਨਦੀ ਦੇ ਜੋ ਹਾਲਾਤ ਹਨ, ਉਹ ਕੋਈ ਹੋਰ ਕਹਾਣੀ ਬਿਆਨ ਕਰ ਰਹੇ ਹਨ। ਦਿੱਲੀ ‘ਚ ਕਾਲਿੰਦੀ ਕੁੰਜ ਨੇੜੇ ਛੱਠਪੂਜਾ ਦੇ ਪਹਿਲੇ ਦਿਨ ਜ਼ ਹਿਰੀਲੀ ਝੱਗ ਨਾਲ ਲੋਕ ਇਸ਼ਨਾਨ ਕਰ ਰਹੇ

Read More