ਚੰਨੀ ਨੇ ਕੇਜਰੀਵਾਲ ਨੂੰ ਮੁੜ ਕਿਹਾ ਕਾਲਾ ਅੰਗਰੇਜ਼, ਝੰਬੇ ਵਿਰੋਧੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲਹਿਰਾ ‘ਚ ਪਹੁੰਚ ਕੇ ਵਿਰੋਧੀਆਂ ‘ਤੇ ਖੂਬ ਨਿਸ਼ਾਨੇ ਕੱਸੇ। ਚੰਨੀ ਨੇ ਵਿਅੰਗਮਈ ਢੰਗ ਨਾਲ ਨਿਸ਼ਾਨਾ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਪ੍ਰੋਗਰਾਮਾਂ ਵਿੱਚ ਲੋਕ ਇਸ ਤਰ੍ਹਾਂ ਜਾ ਰਹੇ ਹਨ ਜਿਵੇਂ ਭੋਗ ‘ਤੇ ਜਾ ਰਹੇ ਹੁੰਦੇ ਹਨ।