India Punjab

ਸੱਚੀਂ,ਚੰਨੀ ਨੇ ਤਾਂ ਸਿਆਸੀ ਭੂੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ ਲੱਗਦੈ

‘ਦ ਖ਼ਾਲਸ ਬਿਊਰੋ :ਬਨਵੈਤ / ਗੁਰਪ੍ਰੀਤ : ਚਰਨਜੀਤ ਸਿੰਘ ਚੰਨੀ ਤਿੰਨ ਮਹੀਨੇ ਲਈ ਮੁੱਖ ਮੰਤਰੀ ਕਿਆ ਬਣੇ ਉਨ੍ਹਾਂ ਨੇ ਤਾਂ ਸਿਆਸੀ ਭੂੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ। ਪਿਛਲੇ ਕੁਝ ਦਿਨਾਂ ਤੋਂ ਤਾਂ ਚਾਰੇ ਪਾਸਿਆਂ ਤੋਂ ਤਾਂ ਊਝਾਂ ਦੇ ਥਪੇੜੇ ਪੈਣ ਲੱਗੇ ਹਨ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਅਤੇ ਇਨਫੋਰਸਮੈਂਟ ਡੈਕਟੋਰੇਟ

Read More